Home

Punjabi Sikh Name

ਪੰਜਾਬ ਇਕ ਬੁਹਤ ਹੀ ਪਿਆਰਾ ਆਪਣੇ ਭਾਰਤ ਦਾ ਇੱਕ ਰਾਜ ਹੈ। ਜਦੋਂ ਇਹ ਏਨੇ ਪਿਆਰੇ ਤੇ ਤਾਕਤਵਰ ਲੋਕਾਂ ਦਾ ਘਰ ਹੈ ਤਾਂ ਲਾਜ਼ਮੀ ਹੈ ਇਥੇ ਦੇ ਲੋਕਾਂ ਦੇ ਨਾਮ ਵੀ ਬਹੁਤ ਹੀ ਪਿਆਰੇ ਤੇ ਸ਼ਕਤੀਸ਼ਾਲੀ ਹੋਣਗੇ।

ਇਹਨਾ ਹੀ ਨਾਮਾ ਨੂੰ ਆਪ ਜੀ ਤੱਕ ਪਹੁੰਚਣ ਲਈ ਇਸ ਪੋਸਟ ਦੀ ਰਚਨਾ ਕੀਤੀ ਗਈ ਹੈ। ਇਸ ਪੋਸਟ ਵਿੱਚ ਆਪ ਨੂੰ ਉਹ ਸਾਰੇ ਪੇਜ਼ਾਂ ਦੇ ਲਿੰਕ ਦਿਤੇ ਜਾਣਗੇ ਜੋ ਆਪ ਜੀ ਨੂੰ ਉਹ ਸਾਰੇ ਨਾਮ ਜਿਵੇਂ ਗੁਰਬਾਣੀ ਵਿੱਚੋ, ਪੰਜਾਬੀ ਨਾਮ, ਪੰਜਾਬ ਦੀ ਮਸ਼ਹੂਰ ਸ਼ਖਸੀਅਤਾਂ ਦੇ ਨਾਮ, ਬਹੁਤ ਹੀ ਪਿਆਰੇ ਤੇ ਮਨ ਭਾਉਂਦੇ ਨਾਮ ਦੱਸਣਗੇ।

ਪੰਜਾਬ ਦੇ ਜਿਆਦਾਤਰ ਲੋਕ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਹਨ। ਸਿੱਖ ਭਾਈਚਾਰੇ ਤੋ ਇਲਾਵਾ ਏਥੇ ਦੇ ਹਿੰਦੂ ਭਾਈਚਾਰੇ ਦੇ ਲੋਕ ਵੀ ਆਪਣੇ ਬੱਚਿਆ ਦੇ ਨਾਮਾ ਪਿੱਛੇ ਸਿੰਘ ਤੇ ਕੌਰ ਲਗਾਉਂਦੇ ਹਨ। ਅਸੀਂ ਆਪਣੀ ਇਸ ਵੈੱਬਸਾਈਟ ਤੇ ਆਪ ਜੀ ਨੂੰ ਅਜਿਹੇ ਹੀ ਬੇਹਤਰੀਨ ਨਾਂਮਾ ਦਾ ਸੁਝਾਅ ਦੇਵਾਗੇ ਜੋ ਤੁਹਾਡੇ ਬੱਚੇ ਦੇ ਵਿਅਕਤੀਤਵ ਨੂੰ ਚਾਰ ਚੰਦ ਲੱਗਾ ਦੇਵੇਗਾ।

ਹੁਣ ਉਹ ਸਮਾਂ ਚੱਲਾ ਗਿਆ ਜਦੋ ਅਸੀਂ ਬਿਨਾਂ ਸੋਚੇ ਸਮਝੇ ਬੱਚਿਆ ਦੇ ਊਲ-ਜਲੂਲ ਨਾਮ ਰੱਖ ਲੈਂਦੇ ਸੀ ਤੇ ਬੱਚੇ ਨੂੰ ਸਾਰੀ ਜ਼ਿੰਦਗੀ ਆਪਣੇ ਨਾਮ ਤੇ ਸ਼ਰਮ ਆਉਂਦੀ ਰਹਿੰਦੀ ਸੀ। ਤਾਂ ਸਵਾਲ ਇਹ ਹੈ ਕਿ ਬੱਚੇ ਦਾ ਕਿ ਨਾਮ ਰੱਖਿਆ ਜਾਵੇ ਜਿਸਦਾ ਕੋਈ ਮਤਲਬ ਵੀ ਹੋਵੇ ਤੇ ਹੋਵੇ ਵੀ ਪੰਜਾਬੀ। ਬਸ ਤੁਹਾਡੀ ਏਹੀ ਸਮੱਸਿਆ ਦਾ ਹੱਲ ਹੈ ਸਾਡੀ ਏਹ ਵੈੱਬਸਾਈਟ bornbabyname.Com ਜਿਸ ਤੇ ਆਪ ਜੀ ਨੂੰ ਓ ਤੋ ਲੈ ਕੇ ੜ ਤੱਕ ਸਾਰੇ ਨਾਮ ਮਤਲਬ ਦੇ ਨਾਲ ਮਿਲਣਗੇ।

In this page we provide link of sikh name, best punjabi name, top class names, Sikh name A to Z,

Leave a Reply

Your email address will not be published. Required fields are marked *